AP Dhillon、Gurinder Gill、Money Musik - ਗੋਤ (Goat)
Composed by:Rajanbir Singh/Gurinderbir Singh/Amritpal Singh Dhillon/Mohkom Singh Bhangal
Money music!
ਉਹ ਛੋਟੀ ਉਮਰ ਤੋਂ ਜਿਹੜੇ ਰਾਖੇ ਆ ਨੀ ਪਾਲ
ਦੂਰ ਤਕ ਸ਼ੋਂਕ ਜਾਣੇ ਮਿਤ੍ਰਾਂ ਦੇ ਨਾਲ
Old ਨੇ weapon ਤੇ old ਵਿਚਾਰ
ਰੀਝਾਂ ਨਾਲ ਰੱਖਿਆ ਸੰਭਾਲ ਸੋਨੀਏ
Classy ਜੀ drip ਨਾਲ weep ਦੇ ਸ਼ੌਕੀਨ
ਖੁਲੇ ਆ ਸੁਬਾਹ ਬਿੱਲੋ ਖੁਲੀ ਆ ਜ਼ਮੀਨ
ਨਾ ਨੀਟਾ ਵਿਚ ਖੋਟ ਜੱਟ ਦੇ
ਭਰੇ pocketਆ ਚ ਨੋਟ ਜੱਟ ਦੇ ਗੋਰੀਏ
ਨੀ ਯਾਰ ਵੈਲੀ ਗੋਤ ਜੱਟ ਦੇ
ਹੋ ਅਥਰੇ ਆ ਸ਼ੌਂਕ ਜੱਟ ਦੇ
ਨੀweaponਆ load ਜੱਟ ਦੇ
ਓ ਬੋਲਾ ਵਿਚ ਰੌਬ ਜੱਟ ਦੇ ਗੋਰੀਏ
ਨੀ ਯਾਰ ਵੈਲੀ ਗੋਤ ਜੱਟ ਦੇ
ਹੋ ਅਥਰੇ ਆ ਸ਼ੌਂਕ ਜੱਟ ਦੇ
ਨੀweaponਆ load ਜੱਟ ਦੇ
ਓ ਬੋਲਾ ਵਿਚ ਰੌਬ ਜੱਟ ਦੇ ਗੋਰੀਏ
ਚੀਨੀਆਂ ਦੀ ਜੋਡੀ ਨਾਲ ਗੋਢਿਆਂ ਨੇ ਚਾਰ
ਰਾਮੰਗਤਾਂ raffle ਨਾਲ ਖੇਡਦੇ ਸ਼ਿਕਾਰ
ਲੱਗਦੀ ਆ ਖੁਲੀ ਫੇਰ ਬੇਟ ਸੋਨੀਏ
ਚੀਜ ਦਿਲ ਨੂੰ ਜੋ ਲਗੇ
ਝੱਟ ਜੀਤ ਲੈਂਦੇ ਯਾਰ
ਠਾਰ ਦੇਂਦਾ ਹਿੱਕਾਂ ਨੀਲੇ Ford ਦਾ ਫਾਰਤਾ
ਖੋਲ੍ਹਦਾ ਕੁੜੀਆਂ ਭੀ ਲੈਂਦੀਆਂ ਨੇ ਝਾਕ
ਪੱਤੇ ਨਹੀਓ ਜਾਣੇ ਥੋੜੇ ਜਿੰਦੜੀ ਟੌਚ ਦੇ
ਅਣਖ ਲਾਲ ਟੋਲਾ ਨਾਗਣੀ ਭੀ ਛਕਦੇ ਗੋਰੀਏ
ਹੋ ਯਾਰ ਵੈਲੀ ਗੋਤ ਜੱਟ ਦੇ
ਹੋ ਅਥਰੇ ਆ ਸ਼ੌਂਕ ਜੱਟ ਦੇ
ਹੋweaponਆ load ਜੱਟ ਦੇ
ਓ ਬੋਲਾ ਵਿਚ ਰੌਬ ਜੱਟ ਦੇ ਗੋਰੀਏ
ਹੋ ਯਾਰ ਵੈਲੀ ਗੋਤ ਜੱਟ ਦੇ
ਹੋ ਅਥਰੇ ਆ ਸ਼ੌਂਕ ਜੱਟ ਦੇ
ਹੋweaponਆ load ਜੱਟ ਦੇ
ਓ ਬੋਲਾ ਵਿਚ ਰੌਬ ਜੱਟ ਦੇ ਗੋਰੀਏ
ਓ ਦਿਲ ਦੇ ਫ਼ਕੀਰ ਸਹੀ ਵੱਜਦਾ ਘਰਾਣਾ
East to west ਬੋਲੇ ਸਦਾ ਸਰਨਾਵਾਂ
ਮਨ ਮਰਜੀ ਦਾ ਜਿਹੜਾ ਓਹਨੂੰ ਆ ਸਲਾਹ
ਮਾਨ ਲੋ ਭਰਾ ਨਾਲ ਕੁਛ ਵੀ ਨਹੀਂ ਜਾਣਾ
ਓ ਪਾਉਂਦੇ ਸਿਧੇ ਰਾਹ ਲੱਗਦੇ
ਲਾਹੌਰੀਏ ਦੇ ਗੀਤ ਵੱਜਦੇ
ਉਹ goal ਨਾ ਅਸੂਲ ਜਾਗ ਤੇ
ਉਹ ਚੜ੍ਹੇ ਨੂੰ ਲੋਕ ਡਾਕਦੇ ਗੋਰੀਏ
ਹੋ ਯਾਰ ਵੈਲੀ ਗੋਤ ਜੱਟ ਦੇ
ਹੋ ਅਥਰੇ ਆ ਸ਼ੌਂਕ ਜੱਟ ਦੇ
ਹੋweaponਆ load ਜੱਟ ਦੇ
ਓ ਬੋਲਾ ਵਿਚ ਰੌਬ ਜੱਟ ਦੇ ਗੋਰੀਏ
ਹੋ ਯਾਰ ਵੈਲੀ ਗੋਤ ਜੱਟ ਦੇ
ਹੋ ਅਥਰੇ ਆ ਸ਼ੌਂਕ ਜੱਟ ਦੇ
ਹੋweaponਆ load ਜੱਟ ਦੇ
ਓ ਬੋਲਾ ਵਿਚ ਰੌਬ ਜੱਟ ਦੇ ਗੋਰੀਏ-ਗੋਰੀਏ