Insane-AP Dhillon

Insane

歌手:AP Dhillon

专辑:Insane

时间:2021-04-16

    使用手机浏览器「扫一扫」

    在手机上保存,获得更好体验

标签
猜你喜欢的歌曲
歌词

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਐਨਾ ਨੇ ਝੱਲੀ ਕਰ ਜਾਣਾ

ਲੋਕਾਂ ਵਿਚ ਕੱਲੀ ਕਰ ਜਾਣਾ

ਸੱਟ ਤੈਥੋਂ ਜ਼ੱਰ ਕੀਤੇ ਹੋਣੀ

ਬਿਨ ਪੀਤੇਆ ਟੱਲੀ ਕਰ ਜਾਣਾ

ਹੁਸਨ ਤੇਰੇ ਤੋਂ ਨੇ ਹਾਰੇ

ਕਰਨ ਨੂ ਫਿਰਦੇ ਨੇ ਕਾਰੇ

ਗੱਲਾਂ ਵਿਚ ਗੱਲ ਤੂ ਟਾਲੀ ਜਾ

ਨਾ ਸੁਨ੍ਣ ਨਾ ਕਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਨਾ ਤੂ ਚੋਬਰਾਂ ਤੋਂ ਡਰਦੀ ਇਸ਼ਾਰੇ ਫਿਰੇ ਕਰਦੀ

ਨੀ ਵੇਖ ਵੇਖ ਤੈਨੂ ਮੇਰੀ ਹਿਕ਼ ਜਾਂਦੀ ਠਰਦੀ

ਨੀ ਮੁੰਡੇਆ ਦੇ ਦਿਲ ਉੱਤੇ ਬਿਜਲੀ ਏ ਵਰਦੀ

ਨੀ ਚਨ ਵਾਲੀ ਚਾਂਦਨੀ ਵੀ ਤੇਰੇ ਅੱਗੇ ਹਰਦੀ

ਬਾਵਲੇ ਹੋਏ ਪਏ ਨੇ ਤਾਰੇ

ਤੋਡ਼ ਤੇਰਾ ਲਭਦੇ ਵਿਚਰੇ

ਨਜ਼ਰ ਨਾ ਲਗ ਜਾਏ ਦੁਨਿਯਾ ਦੀ

ਮੇਰੇ ਕੋਲੇ ਬਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਨੀ ਮੰਜਾ ਗੱਲ ਤੂ ਮੇਰੀ

ਅੱਗ ਦੀ ਲੱਤ ਕੱਲੀ ਕਾਏਹੁਰੀ

ਬਚਾ ਕੇ ਰਖ ਲਵਾਂ ਤੈਨੂ

ਕਿੱਤੇ ਨਾ ਕਰ ਦੇਵੀਂ ਦੇਰੀ

ਲਭਦੇ ਫਿਰਦੇ ਆ ਚਾਰੇ

ਹਾਇ ਹੋਏ ਪਏ ਨੇ ਪਾਰੇ

ਕਿ ਸਾਬ ਤੇਰੇ ਨਾਮ ਕਰਨ ਨੂ ਫਿਰਦੇ

ਜੋ ਕੁਝ ਹੈ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

ਏ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ ਵੱਡੇ ਲਾਰੇ

ਉਮਰ ਦੀ ਹੌਲੀ ਅੱਡੀਏ ਤੂ

ਨੀ ਬਚ ਕੇ ਰਿਹ

展开显示全部歌词