Out of Love-Raashi Sood
    使用手机浏览器「扫一扫」

    在手机上保存,获得更好体验

标签
猜你喜欢的歌曲
歌词

作词 : Raja Kumari/Ammy Gill

作曲 : Raashi Sood/Raja Kumari

编曲 : Hiten

राजा

Who

कुमारी

ਜਿਨ੍ਹਾਂ ਦੇ ਆਰ ਗਵਾਚੇ

ਮੁਕ ਜਾਂਦੇ ਹਾਸੇ

ਰੋਣਾ ਪੱਲੇ ਪੈ ਜਾਂਦਾ

ਜਿਨ੍ਹਾਂ ਦੇ ਯਾਰ ਬੇਵਫਾ ਨੇ

ਓਹੀ ਖ਼ਫ਼ਾ ਨੇ

ਰਹਿਣਾ ਕਾਲ਼ੇ ਪੈ ਜਾਂਦੈ

ਓਹਨਾ ਪੱਲੇ ਪੈਂਦੀਂ ਆਏ ਜੁਦਾਈ

ਤਨਹਾਈ

ਹਾਸੇ ਨਾਲ ਲੈ ਜਾਂਦਾ

ਜਿਨ੍ਹਾਂ ਦੇ ਆਰ ਗਵਾਚੇ

ਮੁਕ ਜਾਂਦੇ ਹਾਸੇ

ਰੋਣਾ ਪੱਲੇ ਪੈ ਜਾਂਦਾ

ਜਿਨ੍ਹਾਂ ਦੇ ਯਾਰ ਬੇਵਫਾ ਨੇ

ਓਹੀ ਖ਼ਫ਼ਾ ਨੇ

ਰਹਿਣਾ ਕਾਲ਼ੇ ਪੈ ਜਾਂਦੈ

It’s No More Me And You

Baby, We Are Through

We Fell Out Of Love

It’s No More Me And You

Baby, We Are Through

We Fell Out Of Love

ਵੁਹ ਜੀ ਦਰਦ ਵਿਛੋੜੇ ਰਾਹੀਏ ਜੀ

ਹੁਣ ਕਿਹਨੂੰ ਜਾਕੇ ਕਹੀਏ ਜੀ

ਜੋ ਜ਼ਿੰਦਗੀ ਵਿਚ ਮਹਿਸੂਸ ਨਾ ਕੀਤੀ

ਪੀੜ ਵੀ ਉਹ ਹੁਣ ਸਹੀਏ ਜੀ

ਕਦੇ ਇਸ਼ਕ ਨਾ ਕਰਿਯੋ ਬੇਕਦਰਾਂ ਨਾਲ

ਦੀਵਾਰਾਂ ਤੇ ਲਿਖ ਰਹੀ ਆਂ

ਕੋਇ ਕਸਕਾਰ ਛੱਡੀ ਨਾ ਮਾਰਨ ਵਿਚ

ਮਾਰ ਮਾਰਕੇ ਜੀਣ ਸਿੱਖ ਗਈ ਆਂ

ਦਿਲ ਤੋਂ ਆ ਜਿਨ੍ਹਾਂ ਨੇ ਨਿਭਾਇ

ਹਾਏ ਨਿਭਾਈ ਕੱਲ੍ਹ ਓਹੀ ਰਹਿ ਜਾਂਦਾ

ਜਿਨ੍ਹਾਂ ਦੇ ਆਰ ਗਵਾਚੇ

ਮੁਕ ਜਾਂਦੇ ਹਾਸੇ

ਰੋਣਾ ਪੱਲੇ ਪੈ ਜਾਂਦਾ

ਜਿਨ੍ਹਾਂ ਦੇ ਯਾਰ ਬੇਵਫਾ ਨੇ

ਓਹੀ ਖ਼ਫ਼ਾ ਨੇ

ਰਹਿਣਾ ਕਾਲ਼ੇ ਪੈ ਜਾਂਦੈ

Tried To Forget, Tried To Numb All The Pain

Boy, You Stay On My Brain

Like This Record Keep Playing

Huh! Mirror-Mirror On The Wall

I Know Who You Really Are.

Can’t Hide From Your Karma All That Drama

You Reflect Me

I See All Your Scars

So Go And Cry Me Your River

Cried My Last Year, When The Love Got Bitter

No More Matching President Rollies

Cause You Always Leave Me Lonely

ਬੇਫ਼ਾਵਾਂ ਬੇਫ਼ਾਵਾਂ

You’re The Writings On The Wall

Lesson Learnt But They Burn Like Fire

You Say This Is Love

All I Hear Is Liar

ਜਿਨ੍ਹਾਂ ਦੇ ਆਰ ਗਵਾਚੇ

ਮੁਕ ਜਾਂਦੇ ਹਾਸੇ

ਰੋਣਾ ਪੱਲੇ ਪੈ ਜਾਂਦਾ

ਜਿਨ੍ਹਾਂ ਦੇ ਯਾਰ ਬੇਵਫਾ ਨੇ

ਓਹੀ ਖ਼ਫ਼ਾ ਨੇ

ਰਹਿਣਾ ਕਾਲ਼ੇ ਪੈ ਜਾਂਦੈ

It’s No More Me And You

Baby, We Are Through

We Fell Out Of Love

It’s No More Me And You

Baby, We Are Through

We Fell Out Of Love

展开显示全部歌词