ਨੀਂਦਾਂ ਵੀਂਦਾ ਖੋਹ ਕੇ ਬਹਿ ਗਿਆ ਮੁੰਡਾ ਸੋਚ ਤੇਰੇ ਬਾਰੇ ਨੀਂ
ਪੁੱਛ ਲੈ ਤੂੰ ਵੀ ਹਾਲ ਵੇ ਸਾਡਾ ਗਿਣਦੇ ਕਿੱਝ ਅਸੀਂ ਤਾਰੇ ਨੀਂ
ਨੀਂਦਾਂ ਵੀਂਦਾ ਖੋਹ ਕੇ ਬਹਿ ਗਿਆ ਮੁੰਡਾ ਸੋਚ ਤੇਰੇ ਬਾਰੇ ਨੀਂ
ਪੁੱਛ ਲੈ ਤੂੰ ਵੀ ਹਾਲ ਵੇ ਸਾਡਾ ਗਿਣਦੇ ਕਿੱਝ ਅਸੀਂ ਤਾਰੇ ਨੀਂ
ਹੁਸਨ ਦੀ ਇਹ ਸਰਕਾਰ ਨੀਂ ਲਾਣਾ ਝੂਠੇ ਲਾਰੇ ਨੀਂ
ਮੁੰਡਾ ਮਰਦਾ ਜਾਵੇ ਤੇਰੇ ਤੇ ਸੋਚ ਲੈ ਉਹਦੇ ਵਾਰੇ ਨੀਂ
ਕੋਈ ਦੱਸਦੇ ਨੀਂ ਵਜਾ ਸਾਡੀ ਇਹ ਨਾ ਹੋਣ ਦਾ
ਆਪੇ ਲੱਭ ਲਾਂ ਗੇਰਾ ਵੇਖੀਂ ਤੇਨੂੰ ਪਾਉਣ ਦਾ
ਛੱਡ ਦੇ ਸਾਰੀ ਫਿਕਰਾਂ ਹੱਕ ਦੇ ਦੇ ਤੇਨੂੰ ਚੁਣ ਦਾ
ਸਾਡਾ ਇੱਕ ਪਲ ਵੀ ਨਾ ਸਰਦਾ ਡਰ ਲੱਗਦਾ ਤੇਨੂੰ ਖੋਣ ਦਾ
ਸਜਾ ਕੇ ਬਹਿ ਗਿਆ ਸੁਪਨੇ ਤੇਰੇ ਨਾਲ ਜਿਉਣ ਦੇ ਸਾਰੇ ਨੀਂ
ਮੁੰਡਾ ਮਰਦਾ ਜਾਵੇ ਤੇਰੇ ਤੇ ਤੂੰ ਵੀ ਸੋਚ ਲੈ ਉਹਦੇ ਵਾਰੇ ਨੀਂ
ਹੁਸਨ ਦੀ ਇਹ ਸਰਕਾਰ ਨੀਂ ਲਾਣਾ ਝੂਠੇ ਲਾਰੇ ਨੀਂ
ਮੁੰਡਾ ਮਰਦਾ ਜਾਵੇ ਤੇਰੇ ਤੇ ਸੋਚ ਲੈ ਉਹਦੇ ਵਾਰੇ ਨੀਂ
ਤੇਰੇ ਨਿੱਕੇ ਨਿੱਕੇ ਹਾਸੇ ਨੀਂ ਦਿਲ ਕਰਦੇ ਆਸੇ
ਪਾਸੇ ਨੀਂ ਖੋਰੇ ਸਮਝ ਤੇਨੂੰ ਕਦੇ ਆਉਣੀ ਨੀਂ ਜੱਟ ਜਾਣ ਤੇ
ਤੂੰ ਵਾਰੇ ਨੀਂ ਫੁੱਲਾਂ ਵਰਗੀ ਬੁਲੀਆ ਦਾ ਹਾਸਾ ਸਾਨੂੰ ਮਾਰੇ ਨੀਂ
ਤੂੰ ਹਾਕਰ ਦੇ ਨਾਰੇ ਨੀਂ ਮੁੰਡਾ ਲਿਖਦਾ ਤੇਰੇ ਵਾਰੇ ਨੀਂ
ਹੁਸਨ ਦੀ ਇਹ ਸਰਕਾਰ ਨੀਂ ਲਾਣਾ ਝੂਠੇ ਲਾਰੇ ਨੀਂ
ਮੁੰਡਾ ਮਰਦਾ ਜਾਵੇ ਤੇਰੇ ਤੇ ਸੋਚ ਲੈ ਉਹਦੇ ਵਾਰੇ ਨੀਂ