W Zen-Z-Lucky Bilaspuria

W Zen-Z

专辑:W Zen-Z

时间:2026-01-30

    使用手机浏览器「扫一扫」

    在手机上保存,获得更好体验

标签
歌词

Ooohhh... yeahhh... be away... be away...

Word ਡਬਲਯੂ ਤੋਂ ਹੁੰਦੇ ਜੋ ਸਟਾਟ ਦੂਰ ਰਹੀਦਾ!

ਵਾਰ! ਵੇਪਨਾਂ! ਤੇ ਵੂਮੈਨਾਂ! ਤੋਂ ਯਾਰ, ਦੂਰ ਰਹੀਦਾ!

ਜ਼ਿੰਦਗੀ ਦੇ ਵਿਚ ਯਾਰੋ ਹੋਰ ਬੜੇ ਰੱਸ ਆ!

ਨਸ਼ਿਆਂ-ਨਸ਼ੇੜੀਆਂ ਤੋਂ ਯਾਰ ਦੂਰ ਰਹੀਦਾ!

ਦੁਸ਼ਮਣੀਆਂ ਤੇ ਯਾਰਾ ਸੌਖਿਆਂ ਨੇ ਪਉਣੀਆਂ,

ਪਰ ਔਖੀਆਂ ਨੇ ਬਹੁਤ ਏ ਨਿਭਾਉਣੀਆਂ!

ਵੈਲਪੁਣੇਆਂ ਚ ਕਾਰੋਬਾਰ ਡੁਬਦੇ!

ਕਚਹਿਰੀਆਂ ਚ ਰੁਲਦੇ ਬੱਚੇ ਤੇ ਜਨਾਨੀਆਂ!

ਮਾਰ ਬੰਕ ਸਕੂਲੋਂ ਲੱਗੇ ਧੋਖਾ ਮਾਪਿਆਂ ਨੂੰ ਦਿੱਤਾ!

ਆਪਣੇ ਫਿਊਚਰ ਨਾਂ ਧੋਖਾ ਕਰੀ ਜਾਂਦੇ ਓ!

ਤੁਸਾਂ ਦੀ ਭਲਾਈ ਲਾਇ ਹੀ ਭੇਜਦੇ ਸਕੂਲ ਆ,

ਜਿਹੜੇ ਬੁਰੇ ਲੱਗੀ ਜਾਂਦੇ, ਮਾਂ ਤੇ ਪਿਓ!

ਓ ਤਾਂ ਸੋਚਦੇ ਆ ਚੰਗਾ, ਫਿਕਰ ਤਾਹੀਂ ਕਰਦੇ,

ਮਾਪਿਆਂ ਨੂੰ ਯਾਰੋ ਕਦੇ, ਮਾੜਾ ਨਿਓਂ ਕਹੀਦਾ..!

Word ਡਬਲਯੂ ਤੋਂ ਹੁੰਦੇ ਜੋ ਸਟਾਟ ਦੂਰ ਰਹੀਦਾ!

ਵਾਰ! ਵੇਪਨਾਂ! ਤੇ ਵੂਮੈਨਾਂ! ਤੋਂ ਯਾਰ, ਦੂਰ ਰਹੀਦਾ!

ਜ਼ਿੰਦਗੀ ਦੇ ਵਿਚ ਯਾਰੋ ਹੋਰ ਬੜੇ ਰੱਸ ਆ!

ਨਸ਼ਿਆਂ-ਨਸ਼ੇੜੀਆਂ ਤੋਂ ਯਾਰ ਦੂਰ ਰਹੀਦਾ!

Yara ਹੁਣ ਟੈਮ ਆ ਜ਼ੇਨ-ਜ਼ੀ ਦਾ,

ਡ੍ਰੀਮ ਚੇਜ਼ ਕਰ ਗਲਤ ਰਾਹਾਂ ਤੇ ਨਾ ਜਾ!

ਰੱਖ ਪੜ੍ਹਾਈ, ਹੁਨਰ, ਖ਼ਯਾਲ ਫਿਟਨੈੱਸ ਦਾ,

ਸੋਸ਼ਲ ਮੀਡੀਆ ਤੇ ਡੀਸੈਂਟ ਬਣ ਕੇ ਤੂੰ ਚੱਲ!

ਚੰਗੇ ਦੋਸਤਾਂ ਨੂੰ ਚੁਣ, ਜੋ ਕਰਦੇ ਮੁਸੀਬਤਾਂ ਦਾ ਹੱਲ!

ਰਹਿ ਬੁਰੀ ਸੰਗਤ ਤੋਂ ਦੂਰ, ਕਰ ਫਿਊਚਰ ਦੀ ਗੱਲ!

ਜ਼ਿੰਦਗੀ ਦਾ ਮੌਕਾ, ਮਿਲਿਆ ਹੈ!

ਚੰਗੇ ਕਰਮਾਂ ਦੇ ਕਰਕੇ..!

ਗਲਤੀਆਂ ਤੋਂ ਸਿੱਖ, ਅੱਗੇ ਵਧ! ਰੁਕ ਨਾ ਡਰ ਕੇ!

ਚੰਗਾ ਕਰੇਂਗਾ ਤਾਂ ਚੰਗਾ ਮਿਲੇਗਾ, ਇਹੀ ਏ ਰੂਲ,

ਦੂਰ ਰਹਿ ਬੁਰਾਈ ਤੋਂ, ਬਣ ਜਾ ਤੂੰ ਕੂਲ..!

Word ਡਬਲਯੂ ਤੋਂ ਹੁੰਦੇ ਜੋ ਸਟਾਟ ਦੂਰ ਰਹੀਦਾ!

ਵਾਰ! ਵੇਪਨਾਂ! ਤੇ ਵੂਮੈਨਾਂ! ਤੋਂ ਯਾਰ, ਦੂਰ ਰਹੀਦਾ!

ਜ਼ਿੰਦਗੀ ਦੇ ਵਿਚ ਯਾਰੋ ਹੋਰ ਬੜੇ ਰੱਸ ਆ!

ਨਸ਼ਿਆਂ-ਨਸ਼ੇੜੀਆਂ ਤੋਂ ਯਾਰ ਦੂਰ ਰਹੀਦਾ!

ਨਾਂ ਮੈਂ ਰੋਵਾਂ ਨਾਂ ਰੁਵਾਂਵਾਂ, ਨਾਂ ਮੈਂ SAD ਗਾਣੇ ਗਾਵਾਂ,

ਸੱਚ ਲਿਖਦਾ ਮੈਂ ਨਿਰਾ, ਬਸ ਸੱਚ ਹੀ ਮੈਂ ਗਾਂਵਾਂ!

ਖੜੀ ਆ ਜੀ ਸੂਈ ਹੁਣ ਸੱਚ ਉੱਤੇ ਖੜੀ ਆ,

ਗੀਤਾਂ ਦੀ ਲਵੋਣੀ ਵੇਖੀਂ ਹੁਣ ਝੜੀ ਆ!

ਲੱਕੀ-ਲੱਕੀ, ਲੱਕੀ ਆ ਕਰਾਕੇ ਛੱਢਣੀਂ!

ਅੱਤ ਚੁੱਕੀ ਵੇਖ, ਬ੍ਲਾਸਪੁਰੀਏ ਨੇ ਬੜੀ ਆ!

Word ਡਬਲਯੂ ਤੋਂ ਹੁੰਦੇ ਜੋ ਸਟਾਟ ਦੂਰ ਰਹੀਦਾ!

ਵਾਰ! ਵੇਪਨਾਂ! ਤੇ ਵੂਮੈਨਾਂ! ਤੋਂ ਯਾਰ, ਦੂਰ ਰਹੀਦਾ!

ਜ਼ਿੰਦਗੀ ਦੇ ਵਿਚ ਯਾਰੋ ਹੋਰ ਬੜੇ ਰੱਸ ਆ!

ਨਸ਼ਿਆਂ-ਨਸ਼ੇੜੀਆਂ ਤੋਂ ਯਾਰ ਦੂਰ ਰਹੀਦਾ!

be away... be away...

展开显示全部歌词