Sajjna De Lekhe (Unplugged)-Harpreet

Sajjna De Lekhe (Unplugged)

歌手:Harpreet

时间:2026-07-03

    使用手机浏览器「扫一扫」

    在手机上保存,获得更好体验

标签
歌词

ਸੱਜਣਾਂ ਦੇ ਲੇਖੇ ਲੱਗ ਜਾਣਾ

ਇਹ ਤਾਂ ਜ਼ਰੂਰੀ

ਬੰਦਾ ਬਣ ਜਾਏ ਬੰਦਾ

ਇਹ ਰਾਹ ਜ਼ਰੂਰੀ x2

ਮੈਂ ਹਾਸਿਆਂ ਨੂੰ ਛੱਡ ਕੇ

ਸਾਹਾਂ ਨਾਲ ਮਹਿਲ ਬਣਾ ਲਏ

ਵੇ ਹੋਵੇਂ ਗਾ ਤੂੰ ਅੱਡ ਜੇ

ਰਾਹਾਂ ਤੇ ਮਨ ਸਮਝਾ ਲਏ x2

ਪਾਉਣਾ ਤੈਨੂੰ ਕਿਸਮਤ

ਇਹ ਕਿਸਮਤ ਦੀ ਰੀਝ ਹੈ ਗੂੜ੍ਹੀ

ਬੰਦਾ ਬਣ ਜਾਏ ਬੰਦਾ

ਇਹ ਰਾਹ ਜ਼ਰੂਰੀ

ਸੱਜਣਾਂ ਦੇ ਲੇਖੇ ਲੱਗ ਜਾਣਾ

ਇਹ ਤਾਂ ਜ਼ਰੂਰੀ

ਬੰਦਾ ਬਣ ਜਾਏ ਬੰਦਾ

ਇਹ ਰਾਹ ਜ਼ਰੂਰੀ

ਨਾ ਕੋਈ ਗਿਲੇ ਰੱਬ ਤੇ

ਤੇਰੀ ਯਾਦ ਦੇ ਸਹਾਰੇ

ਮੈਂ ਖਿਆਲ ਸਾਰੇ ਕੱਢ ਕੇ

ਵੇ ਤੇਰੇ ਸੱਚ ਅਪਣਾ ਲਏx2

ਤੇਰੀ ਸੀ ਫਿਤਰਤ

ਸੀ ਫਿਤਰਤ ਯਾ ਕੋਈ ਮਜ਼ਬੂਰੀ

ਬੰਦਾ ਬਣ ਜਾਏ ਬੰਦਾ

ਇਹ ਰਾਹ ਜ਼ਰੂਰੀ

ਸੱਜਣਾਂ ਦੇ ਲੇਖੇ ਲੱਗ ਜਾਣਾ

ਇਹ ਤਾਂ ਜ਼ਰੂਰੀ

ਬੰਦਾ ਬਣ ਜਾਏ ਬੰਦਾ

ਇਹ ਰਾਹ ਜ਼ਰੂਰੀ

展开显示全部歌词