Jhanjra-Gill Saab

Jhanjra

歌手:Gill Saab

专辑:Jhanjra

时间:2022-06-29

    使用手机浏览器「扫一扫」

    在手机上保存,获得更好体验

标签
歌词

ਬੈਠਣ ਲਈ ਕਿਤੇ ਮੇਰਾ ਮਨਿ ਨਾ ਕਰੇ.

ਚਿਤ ਕਿਥੇ ਲੱਗਦਾ ਏ ਮੇਰਾ ਵੇ ਘਰੇ.

ਉਹ ਪਲ ਚੰਦਰਾ ਏ ਜਾਨ ਕੱਡਦਾ.

ਪੈਰਾਂ ਥੱਲੇ ਜਦ ਤੂੰ ਹੱਥ ਸੀ ਧਰੇ.

ਦਿਲ ਦੀ ਮਰੀਜ਼ ਕਰ ਸੁੱਟਿਆ

ਬਣਾਇਆ ਤੂੰ ਰਾਮੇ ਦਿਲਦਾਰ ਵੇ.

ਝਾਜਰਾਂ ਕਿ ਪਾਈਆਂ ਕੱਲ ਪੈਰ ਮੇਰੇ ਵਿੱਚ ਅੱਡੀਆਂ ਦਾ ਵਧਿਆ ਸੰਗਾਰ ਵੇ

2) ਸੁੰਨਿਆ ਪੈਰਾ ਨੂੰ ਕੈਸੀ ਰੋਣਕ ਦਿੱਤੀ ਏ

ਜਿੰਦਗੀ ਚ ਆਈ ਏ ਬਹਾਰ ਵੇ

ਕਿਸਮਤ ਵਾਲੀ ਤੇਰੇ ਨਾਲ ਜੁੜਗੀ

ਮੇਰੇ ਹਿਸੇ ਆਇਆ ਚੰਨਾ ਤੇਰਾ ਪਿਆਰ ਵੇ

ਚਾਈਂ ਚਾਈ ਅੱਡੀਆਂ ਨੂੰ ਕੂਚ ਦੀ ਫਿਰਾਂ

ਕੂਚ ਦੀ ਮੈ ਦਿਨ ਚ ਹਜਾਰ ਵੇ 3

ਹਾਏ ਵੇ ਰਕਾਨ ਨੂੰ ਮਾਣ ਜਿਆ ਹੋਇਆ.

ਹੋਇਆ ਤੇਰੇ ਪਿਆਰ ਉਤੇ ਦੁਗਣਾ

ਆਕੜਾਂ ਏ ਖੋਰ ਇਸ ਜੱਟੀ ਤੇ

ਤੇਰਾ ਹੀ ਏ ਬੋਲ ਬਸ ਪੁਗਣਾ

ਟੁੱਟਣ ਨਾ ਤੂੰ ਦੇਈ ਸੰਦੀਪ ਰਾਮਿਆ

ਖੁਦਾ ਨਾਲੋ ਵੱਧ ਇਤਬਾਰ ਵੇ.

ਤੂੰ ਝਾਜਰਾਂ ਕਿ ਪਾਈਆਂ

ਝਾਜਰਾਂ ਕਿ ਪਾਈਆ ਕੱਲ ਪੈਰਾਂ ਮੇਰਿਆ ਦੇ ਵਿੱਚ

ਅੱਡੀਆਂ ਦਾ ਵਧਿਆ ਸੰਗਾਰਂ ਵੇ

ਚਾਅ ਐਨਾ ਲਾਵੇ ਅੰਬਰੀਂ ਉਡਾਰੀਆਂ

ਮੈ ਛਣਕਾਵਾਂ ਵਾਰ ਵਾਰ ਵੇ

展开显示全部歌词