Putin-RG

Putin

歌手:RG

专辑:Putin

时间:2026-03-03

    使用手机浏览器「扫一扫」

    在手机上保存,获得更好体验

标签
歌词

ਲਿਹਾਜ ਵੈਰੀਆਂ ਦੀ ਬੀਬਾ, ਮੁੰਡਾ ਕਰਦਾ ਨਹੀਂ

ਖੜਾ ਥਮਬ ਵਾਂਗੂ ਜਿਥੇ , ਕੋਈ ਅੜਦਾ ਨਹੀਂ

ਮੇਰੇ ਕਾਲ ਕੋਲੋਂ ਜਾਕੇ ਪੁਛੋ , ਹਾਲ ਕਲ ਦਾ

ਕੰਮ ਅੱਜ ਦਾ ਕੋਈ ਕਲ ਉੱਤੇ , ਛੱਡਦਾ ਨਹੀਂ

ਅੱਗੇ ਹੋਵੇ ਖੱਬੀਖਾਨ ,ਯਾਰ ਤੇਰਾ ਦੱਬਦਾ ਨਹੀਂ

ਜਦੋ ਪੈਂਦੇ ਆ ਲਫੇੜੇ , ਵੈਰੀ ਲੱਭਦਾ ਨਹੀਂ

ਬੀਬਾ ਬਾਵਰੋਲੇ ਜਿਹੇ , ਮੇਰੇ ਬੀਤੇ ਪੱਲ ਨੇ

ਮੁੰਡਾ ਝੱਖੜਾਂ ਤੋਂ ਕਦੇ , ਬੀਬਾ ਡਰਦਾ ਨਹੀਂ

ਤੇਰੀ ਅੱਥਰੀ ਜਵਾਨੀ ਜਮਾਂ"ਗੋਮਜ਼" ਵਰਗੀ

ਛਾਂ ਵੰਢਦੀ ਏ ਪੈਰਿਸ ਦੇ"ਰੋਮ" ਵਰਗੀ

ਮੇਰੇ ਇਟਲੀ ਦੇ ਮਾਫੀਆ , ਨਾਲ ਲਿੰਕ ਪੱਕੇ ਨੇ

ਉੱਤੋਂ ਟੇਢੇ ਮੇਢੇ ਰਾਹ , ਪਛਾਣ , ਸਟੋਰਮ ਵਰਗੀ

ਜਿਥੇ ਲੇਖਾ ਦਾ ਭਰੋਸਾ , ਬੀਬਾ ਕਲ ਦਾ ਨਹੀਂ

ਬੀਬਾ ਬਾਵਰੋਲੇ ਜਿਹੇ , ਮੇਰੇ ਬੀਤੇ ਪੱਲ ਨੇ

ਮੁੰਡਾ ਝੱਖੜਾਂ ਤੋਂ ਕਦੇ , ਬੀਬਾ ਡਰਦਾ ਨਹੀਂ

ਗੁੜ ਮੱਤ ਪੁਠੀ ਲੱਤ ਬੀਬਾ ਪੁਰਦੀ ਨਹੀਂ

ਹੋਲ ਕਰੇ ਬੀਬਾ ਘੂਰਦੀ, ਨਹੀਂ

ਸਾਡਾ ਹੌਸਲਾ ਵਲਾਦੀਮੀਰ ਪੁਤਿਨ ਵਰਗਾ

ਲੰਘੇ"ਨਾਟੋ" ਦੀ ਮਿਸਾਇਲ ਬੀਬਾ ਮੁਹਰ ਦੀ ਨਹੀਂ

ਕਦੋ ਹੋ ਜਵੇਂ ਚਲਾਣਾ , ਪਤਾ ਲੱਗਦਾ ਨਹੀਂ

ਬੀਬਾ ਬਾਵਰੋਲੇ ਜਿਹੇ , ਮੇਰੇ ਬੀਤੇ ਪੱਲ ਨੇ

ਮੁੰਡਾ ਝੱਖੜਾਂ ਤੋਂ ਕਦੇ , ਬੀਬਾ ਡਰਦਾ ਨਹੀਂ

ਵਰ੍ਹੇ 26ਆ ਤੇ ਕਾਂਡ ਸਿਰ 36 ਬੋਲਦੇ

ਸੁਣਾ ਮੂਸ"ਮੁਸਟੰਗ ਚ ਕੱਬੇ ਬੋਲ ਤੋਲਦੇ

ਸਾਡਾ ਵਿਸਨ ਏ ਸਾਫ ਖੁਲੇ ਸਾਣ ਵਰਗਾ

ਜਦੋ ਭੂਸਰੇ ਤਹਿ ਵਡੇ ਵਡੇ ਪੈਰਾਂ ਵਿਚ ਰੋਲਤੇ

ਕੌਣ ਕਹਿੰਦਾ ਬੀਬਾ , ਖੋਟਾ ਸਿੱਕਾ ਚਲਦਾ ਨਹੀਂ

ਬੀਬਾ ਬਾਵਰੋਲੇ ਜਿਹੇ , ਮੇਰੇ ਬੀਤੇ ਪੱਲ ਨੇ

ਮੁੰਡਾ ਝੱਖੜਾਂ ਤੋਂ ਕਦੇ , ਬੀਬਾ ਡਰਦਾ ਨਹੀਂ

展开显示全部歌词