Desi Kalakaar-Honey Singh

Desi Kalakaar

歌手:Honey Singh

时间:2019-03-31

    使用手机浏览器「扫一扫」

    在手机上保存,获得更好体验

标签
歌词

Desi Kalakaar - Honey Singh

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਦੁਨਿਯਾ ਕਿ ਸੋਚੁ ਕਿ ਸਾਡੇ ਮਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ ਕਢ ਦੇ

ਦੁਨਿਯਾ ਕਿ ਸੋਚੁ ਕਿ ਸਾਡੇ ਵਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ

ਤੂ ਮੇਰੀ ਹੀਰ ਮੈਨੇ ਦਿਲ ਸੇ ਮਾਨਾ ਤੁਝੇ

ਹਰ ਵੀਰਵਾਰ ਪਿਯਰ ਬਾਬਾ ਸੇ ਭੀ ਮਾਂਗਾ ਤੁਝੇ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਕੱਦ ਕੇ ਵੀ ਲੇ ਜਾਵਾਂ ਤੂ ਕਿਹ ਤਾਂ ਇਕ ਵਾਰ

ਹੋ ਮੈਂ ਪੁੱਤ ਜੱਟ ਦਾ ਹੁਣ ਪੀਛਹੇ ਨਾਯੋ ਹਟਦਾ

ਦੁਨਿਯਾ ਕਿ ਸੋਚੁ ਕਿ ਸਾਡੇ ਵਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ ਕਢ ਦੇ

ਦੁਨਿਯਾ ਕਿ ਸੋਚੁਕਿ ਸਾਡੇ ਵਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ ਕਢ ਦੇ

ਯਾਰ ਤੇਰਾ superstar superstar

ਯਾਰ ਤੇਰਾ superstar superstar

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਯਾਰ ਤੇਰਾ superstar ਮੰਦਾ ਨੀ ਹਾਰ

ਤੂ ਮੇਰੇ ਨੇਡੇ ਨੇਡੇ ਨਈ

ਤੇਰੇ ਬਿਨ ਮੇਰਾ ਜੀ ਲਗਦਾ ਨਹੀਂ

ਮੂਕ ਚਲੀ ਜਿੰਦ ਮੇਰੀ ਦੇਰ ਨਾ ਕਰੀ

Baby are you alright

ਕਰ ਦੇਣੀ ਹਲ ਮੈਂ ਸਾਰੀ ਮੁਸ਼ਕਿਲ

ਰਖ ਯਕੀਨ just chill

ਜੇਡਾ ਆਯਾ ਸਾਡੇ ਵਿਚ I gonna kill

Baby are you alright

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤਜੱਟ ਦਾ ਮੰਦਾ ਨੀ ਹਾਰ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਦੁਨਿਯਾ ਕਿ ਸੋਚੁ ਕਿ ਸਾਡੇ ਵਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ ਕਢ ਦੇ

ਏਕ ਕਮ ਕਰ ਖੋਲ locker

ਕਦ ਪੈਹਿੇ ਫਿਰ lock ਕਰ

ਫੋਨ ਰਖ ਲੇਯਾ

ਬੂਤ ਬੁੱਲੀ ਨੀ ਓਧਾ charger

ਹੁਣ ਏਕ bag ਤਾਯਰ ਕਰ ਤਾਯਰ ਕਰ

ਕਰ ਨਾ ਗਲ hold on

Easy ਡਰ ਨਾ take your ID your passport

Credit card pass code

Zipper your slipper

Your fridge ਤੇ ਲਗੇਯਾ sticker

Your glossy lipper ਮੇਰੇ ਲਾਈ some liquor

ਕਰ ਨਾ ਕੋਯੀ ਫਿਕਰ

Just do it everything quicker

ਹੁਣ ਆਪਣੇ ਤੂ ਪੇਓ ਦੇ ਕਮਰੇ ਨੂ ਲਾ ਦੇ ਕੁੰਡੀ

ਨਾਲੇ ਮੇਰੇ ਲਾਈ ਤੂ pack ਕਰ ਥੋਡੀ ਰੋਟੀ ਤੇ ਭਿੰਦੀ

ਆਜ ਰਬ ਨੇ ਸੁਖ ਨਾਲ ਸਾਰਾ ਕਮ ਬਾਣਤਾ ਹੈ

ਤੇਰੇ ਮਯਾ ਪੇਯਾ ਨੂ ਵੀ ਟਾਇਮ ਸੇ ਸੋਆਟਾ ਹੈ

ਤੇਰੇ doggy ਨੂ ਮੈਂ ਨਸ਼ੇ ਵਾਲਾ ਬਿਸ੍ਕਟ ਪਤਾ ਹੈ

Excited ਮੈਂ ਐਡਾ excited ਮੈਂ ਐਡਾ

Excited ਮੈਂ ਐਡਾ

Honeymoon package book ਕਰਤਾ ਹੈ

Excited ਮੈਂ ਐਡਾ

Honeymoon package book ਕਰਤਾ ਹੈ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤਜੱਟ ਦਾ ਮੰਦਾ ਨੀ ਹਾਰ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ

ਤੂ ਮੇਰੀ ਹੀਰ ਮੈਨੇ ਦਿਲ ਸੇ ਮਾਨਾ ਤੁਝੇ

ਹਰ ਵੀਰਵਾਰ ਪਿਯਰ ਬਾਬਾ ਸੇ ਭੀ ਮਾਂਗਾ ਤੁਝੇ

ਯਾਰ ਤੇਰਾ superstar ਦੇਸੀ ਕਲਾਕਾਰ

ਮੈਂ ਪੁੱਤਜੱਟ ਦਾ ਮੰਦਾ ਨੀ ਹਾਰ

ਦੁਨਿਯਾ ਕਿ ਸੋਚੁ ਕਿ ਸਾਡੇ ਮਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ ਕਢ ਦੇ

ਦੁਨਿਯਾ ਕਿ ਸੋਚੁਕਿ ਸਾਡੇ ਮਾਰੇ ਹੈ ਗਲ

ਬਿੱਲੋ ਛਡਦੇ ਛਡਦੇ ਛਡਦੇ

ਆਪਣੇ ਤੂ mummy daddy ਦਾ ਵੀ ਡਰ

ਦਿਲ ਤੋ ਹੂਨ ਕਢ ਦੇ ਕਢ ਦੇ ਕਢ ਦੇ

ਯਾਰ ਤੇਰਾ superstar ਦੇਸੀ ਕਲਾਕਾਰ

展开显示全部歌词