Sona Lagda-Sukriti Kakar

Sona Lagda

歌手:Sukriti Kakar

专辑:Sona Lagda

时间:2021-02-11

    使用手机浏览器「扫一扫」

    在手机上保存,获得更好体验

标签
猜你喜欢的歌曲
歌词

Sukriti Kakar、Prakriti Kakar、Sukh-E Muzical Doctorz - Sona Lagda

Lyrics by:Sukh-E Muzical Doctorz、Bharatt、Saurabh

Composed by:Sukh-E Muzical Doctorz、Bharatt、Saurabh

जब से मिली है तेरी-मेरी ये नज़र

ਰੱਬ ਦੀ ਸੌਂਹ ਕੁਛ ਹੁਆ ਹੈ ਅਸਰ

ਲੱਖ-ਲੱਖ ਮੁੰਡੇ ਰੱਖੇਂ ਮੇਰੀ ਨੀ ਖ਼ਬਰ

ਇੱਕ ਮੈਨੂੰ ਬਸ ਤੇਰੀ ਹੀ ਫ਼ਿਕਰ

ਕਹੀਂ ਭੀ ਤੂੰ ਮੈਨੂੰ ਲੈ ਜਾ ਸੋਹਣਿਆ

ਸੰਗ ਰੱਜ ਕੇ ਚਲਾਂ ਮੈਂ ਅੰਬਰਾਂ

ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

Laightweight ਝਾਂਜਰਾਂ

ਜੁੱਤੀ ਸੜਕਾਂ ਨੂੰ ਚੁੰਮਦੀ ਫ਼ਿਰੇ

Gold chains ਲਾ ਕੇ Mascara

Dolled up ਹੋਕੇ ਘੁੰਮਦੀ ਫ਼ਿਰੇ

You're hotter than the lava baby girl

Lit ਤੇਰਾ Mascara baby girl

ਇਹ ਰੰਗ ਤੇਰਾ Strawberry ਵਰਗਾ

ਨੀ ਦਿਲ ਕਰੇ ਖਾ ਜਾਂ Baby girl

Fashion Nova ਦੇ Jean ਕੁੜੇ

ਲੱਕ ਤੇਰਾ Heavy ਬੜੀ Lean ਕੁੜੇ

Apple bottom so fired up

ਦਿਲ ਚੋਰੀ ਕਰੇ ਬੜੀ ਨੀ ਤੂੰ Mean ਕੁੜੇ

ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

ਕੁੜੀ ਸੋਹਣੀ ਤੂੰ ਮੇਰੀ ਆ ਬਹਾਰਾਂ ਵੇ One in million ਲਗਦੀ ਤੂੰ ਯਾਰਾ ਵੇ

ਲਗਦੀ ਤੂੰ ਸੋਹਣੀ ਲਗਦੀ

ਮੇਰੇ ਕੋਲ ਤੂੰ ਆ ਕੇ ਬਹਿ ਜਾ ਵੇ ਮਿੱਠੀਆਂ ਗੱਲਾਂ ਕਰ ਜਾ ਵੇ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

ਸੋਹਣਾ-ਸੋਹਣਾ ਸੋਹਣਾ-ਸੋਹਣਾ

ਸੋਹਣਾ-ਸੋਹਣਾ ਸੋਹਣਾ-ਸੋਹਣਾ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

ਸੋਹਣੀ ਲਗਦੀ ਤੂੰ ਸੋਹਣੀ ਲਗਦੀ

ਸੋਹਣਾ ਲਗਦਾ ਤੂੰ ਸੋਹਣਾ ਲਗਦਾ

ਸੋਹਣੀ ਲਗਦੀ ਤੂੰ ਸੋਹਣੀ ਲਗਦੀ

展开显示全部歌词